Surprise Me!

Raj Sabha 'ਚ ਗੂੰਜਿਆ ਪੰਜਾਬ ਦੇ ਪਾਣੀ ਦਾ ਮੁੱਦਾ,ਰਾਘਵ ਚੱਢਾ ਨੇ ਸੰਸਦ ਵਿੱਚ ਕੀਤੇ ਤਿੱਖੇ ਸਵਾਲ | OneIndia Punjabi

2022-08-01 0 Dailymotion

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁਕਿਆ। ਉਹਨਾਂ ਕਿਹਾ ਕੇ ਪੰਜਾਬ ਹਮੇਸ਼ਾ ਹੀ ਦੇਸ਼ ਦੇ ਮੋਢੇ ਨਾਲ ਮੋਢਾ ਜੋੜ ਹਰ ਮੁਸੀਬਤ ਵਿੱਚ ਖੜਾ ਰਿਹਾ, ਪਰ ਅੱਜ ਪੰਜਾਬ ਦੇ ਪਾਣੀ ਦਾ ਲੈਵਲ 500-600 ਫੁੱਟ ਥੱਲੇ ਜਾਣ ਕਾਰਨ ਪੰਜਾਬ ਦਾ ਕਿਸਾਨ ਪ੍ਰੇਸ਼ਾਨ ਹੈ ,ਉਹਨਾਂ ਕੇਂਦਰ ਤੋਂ ਮੰਗ ਕੀਤੀ ਕੇ ਕੇਂਦਰ ਇਸ ਅਹਿਮ ਮੁੱਦੇ ਤੇ ਧਿਆਨ ਦੇਵੇ। # RaghavChadda #punjabwater #waterlevel